ਬੈੱਲ ਤੇ ਡੀ ਬਰੂਏਨ ਬੈਲਡ ਡੀ ਓਰ ਲਈ ਨਾਮਜਦ

ਬੈੱਲ ਤੇ ਡੀ ਬਰੂਏਨ ਬੈਲਡ ਡੀ ਓਰ ਲਈ ਨਾਮਜਦ

ਪੈਰਿਸ ,ਰੀਅਲ ਮੈਡ੍ਰਿਡ ਤੇ ਵੇਲਸ ਦੇ ਫਾਰਵਰਡ ਗੈਰੇਥ ਬੈੱਲ ਤੇ ਮਾਨਚੈਸਟਰ ਸਿਟੀ ਦੇ ਬੈਲਜੀਅਮ ਦੇ ਮਿਡਫੀਲਡਰ ਕੇਵਿਨ ਡੀ ਬਰੂਏਨ ਉਨ੍ਹਾ 10 ਫੁਟਬਾਲਰਾ ਚ ਸ਼ਾਮਲ ਹਨ ,ਜਿਨ੍ਹਾ ਨੂੰ ਬੈਲਨ ਡੀ ਓਰ ਲਈ ਨਾਮਜਦ ਕੀਤਾ ਗਿਆ ਹੈ ।

ਚੈਂਪੀਅਨਸ ਲੀਗ ਦੇ ਫਾਈਨਲ ਵਿੱਚ ਲਿਵਰਪੂਲ ਵਿਰੁੱਧ ਰੀਅਲ ਦੀ ਜਿੱਤ ਵਿੱਚ ਦੋ ਗੋਲ ਕਰਨ ਵਾਲੇ ਬੈਂਲ ਦੇ ਕਲੱਬ ਸਾਥੀ ਕਰੀਮ ਬੇਂਜਾਮਾ ਵੀ ਨਾਮਜਦ ਖਿਡਾਰੀਆ ਵਿੱਚ ਸ਼ਾਮਲ ਹੈ । ਇਸ ਵੱਕਾਰੀ ਪੁਰਸਕਾਰ ਦੇ ਜੇਤੂ ਦਾ ਐਲਾਨ 3 ਦਸੰਬਰ ਨੂੰ ਕੀਤਾ ਜਾਵੇਗਾ ।