ਇੰਫੋਸਿਸ ਨੂੰ 5129 ਕਰੋੜ ਦਾ ਮੁਨਾਫਾ

ਇੰਫੋਸਿਸ ਨੂੰ 5129 ਕਰੋੜ ਦਾ ਮੁਨਾਫਾ

ਇੰਫੋਸਿਸ ਨੇ ਤੀਜੀ ਤਿਮਾਹੀ ਦੇ ਨਤੀਜੇ ਐਲਾਨ ਕਰ ਦਿੱਤੇ ਹਨ। ਤੀਜੀ ਤਿਮਾਹੀ 'ਚ ਕੰਪਨੀ ਨੂੰ 17794 ਕਰੋੜ ਰੁਪਏ ਦੀ ਆਮਦਨ 'ਤੇ 5129 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ। ਜਦਕਿ ਐਬਿਟ ਮਾਰਜਨ 24.1 ਫੀਸਦੀ ਦੇ ਅੰਦਾਜ਼ੇ ਦੇ ਮੁਕਾਬਲੇ 24.3 ਫੀਸਦੀ ਰਹੀ ਹੈ। ਵਿੱਤੀ ਸਾਲ 2018 ਲਈ ਮਾਰਜਨ ਗਾਈਡੈਂਸ 23.25 ਫੀਸਦੀ ਬਰਕਰਾਰ ਹੈ।