ਭਾਰਤ ਨੇ 6ਵੀਂ ਵਾਰ ਜਿੱਤਿਆ ਖਿਤਾਬ

ਭਾਰਤ ਨੇ 6ਵੀਂ ਵਾਰ ਜਿੱਤਿਆ ਖਿਤਾਬ

ਭਾਰਤ ਨੇ ਛੇਵੀਂ ਵਾਰ ਅੰਡਰ-19ਏਸ਼ੀਆ ਕੱਪ ਜਿੱਤਿਆ ਹੈ। ਭਾਰਤ ਨੇ ਇਸ ਤੋਂ ਪਹਿਲਾਂ 1989,2003,2012,2013-14 ਤੇ 2016 ਵਿੱਚ ਇਹ ਖਿਤਾਬ ਜਿੱਤਿਆ ਸੀ। ਭਾਰਤ 2012 ਦੇ ਟੂਰਨਾਮੈਂਟ ਵਿਚ ਸਾਂਝੇ ਤੌਰ ‘ਤੇ ਜੇਤੂ ਰਿਹਾ ਸੀ।