ਦਸਵੀਂ ਪਾਸ ਲਈ ਸੁਨਹਿਰਾ ਮੌਕਾ , ਬੰਪਰ ਵੈਕੇਂਸੀ

ਦਸਵੀਂ ਪਾਸ ਲਈ ਸੁਨਹਿਰਾ ਮੌਕਾ , ਬੰਪਰ ਵੈਕੇਂਸੀ

ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਦਸਵੀਂ ਪਾਸ ਉਮੀਦਵਾਰਾਂ ਲਈ ਸੁਨਹਿਰਾ ਮੌਕਾ ਹੈ। ਇੰਡੀਆ ਪੋਸਟ ਲਈ ਬਿਹਾਰ ਤੇ ਛਤੀਸਗੜ੍ਹ ਸਰਕਲ ਨੇ ਮਿਲਾ ਕੇ ਕੁਲ 3963 ਪਦ ਲਈ ਭਰਤੀ ਲਈ ਅਧਿਸੂਚਨਾ ਜਾਰੀ ਕੀਤੀ ਹੈ। ਇਹਨਾਂ ਵਿਚ 2492 ਪਦ ਤੇ ਛਤੀਸਗੜ੍ਹ ਸਰਕਲ ਤੇ 1471 ਪਦ ਲਈ ਬਿਹਾਰ ਸਰਕਲ ਵਿਚ ਭਰਤੀ ਹੋਵੇਗੀ।

ਛਤੀਸਗੜ੍ਹ ਸਰਕਲ : 20 ਅਕਤੂਬਰ, 2017
ਬਿਹਾਰ ਸਰਕਲ : 19 ਅਕਤੂਬਰ, 2017

ਉਮਰ ਸੀਮਾ : 18-40 ਸਾਲ

ਯੋਗਤਾ - ਦਸਵੀਂ , ਕੰਪਿਊਟਰ ਦੀ ਜਾਣਕਾਰੀ

http://www.appost.in/gdsonline/Home.aspx ਇਸ ਲਿੰਕ ਤੇ ਕਲਿਕ ਕਰੋ। ਆਪਣੀ ਡਿਟੇਲਸ ਫਿੱਲ ਕਰਕੇ ਰਜਿਸਟਰੇਸ਼ਨ ਫਾਰਮ ਭਰੋ।