ਕਾਲੇਜ ਵਿਚ ਹਰ ਭੁਗਤਾਨ ਸਿਰਫ ਭੀਮ ਐਪ ਤੋਂ : HRD

ਕਾਲੇਜ ਵਿਚ ਹਰ ਭੁਗਤਾਨ ਸਿਰਫ ਭੀਮ ਐਪ ਤੋਂ : HRD

ਨਵੀਂ ਦਿੱਲੀ : HRD ਨੇ ਸਾਰੇ ਹਾਇਰ ਐਜੂਕੇਸ਼ਨਲ ਇੰਸਟੀਟਿਊਟ ਵਿਚ ਸਿਰਫ ਭੀਮ ਐਪ ਦੇ ਇਸਤੇਮਾਲ ਲਈ ਕਿਹਾ ਹੈ। ਕੈਮਪਸ ਵਿਚ ਸਾਰੇ ਟ੍ਰਾਂਸੈਕਸ਼ਨ ਸਿਰਫ ਭੀਮ ਐਪ ਤੋਂ ਹੀ ਹੋਣਗੇ। ਕਾਲੇਜ ਦੀ ਫੀਸ ਹੋਵੇ ਜਾਂ  ਕੈਂਟੀਨ ਵਿਚ ਪੇਮੈਂਟ ਐਪ ਦੀ ਗੱਲ , ਸਭ ਕੁਛ ਭੀਮ ਐਪ ਤੋਂ ਹੀ ਕਰਨਾ ਹੋਵੇਗਾ।


ਜਾਣਕਾਰੀ ਮੁਤਾਬਕ, ਪਹਿਲੇ ਹਾਇਰ ਐਜੂਕੇਸ਼ਨਲ ਇੰਸਟੀਟਿਊਟ ਵਿਚ ਡਿਜੀਟਲ ਪੇਮੈਂਟ ਮੋਡ ਨੂੰ ਵਧਾਵਾ ਦੇਣ ਲਈ ਕੈਸ਼ ਟ੍ਰਾਂਸੈਕਸ਼ਨ ਬੰਦ ਕਰਨ ਨੂੰ ਕਿਹਾ ਗਿਆ ਸੀ। ਉਸ ਵੇਲੇ ਕਿਹਾ ਗਿਆ ਸੀ ਕਿ ਆਨਲਾਈਨ ਪੇਮੈਂਟ।  ਡੈਬਿਟ ਕਾਰਡ ਜਾਂ ਡਿਜੀਟਲ ਪੇਮੈਂਟ ਦੇ ਦੂਜੇ ਤਰੀਕਿਆਂ ਨਾਲ ਹੀ ਸਾਰੇ ਟ੍ਰਾਂਸੈਕਸ਼ਨ ਹੋਣਗੇ।