ਸੈਨਾ ਵਿਚ ਨੌਕਰੀ ਦਾ ਮੌਕਾ , ਕਈ ਪਦਾਂ ਤੇ ਨਿਕਲੀ ਵੈਕੇਂਸੀ

 ਸੈਨਾ ਵਿਚ ਨੌਕਰੀ ਦਾ ਮੌਕਾ , ਕਈ ਪਦਾਂ ਤੇ ਨਿਕਲੀ ਵੈਕੇਂਸੀ

ਜੇਕਰ ਤੁਸੀਂ ਵੀ ਸੈਨਾ ਵਿਚ  ਭਰਤੀ ਹੋਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਕ ਚੰਗਾ ਮੌਕਾ ਹੈ। ਨੋਸੈਨਾ ਵਿਚ ਕਈ ਪਦ ਲਈ ਵੈਕੇਂਸੀ ਨਿਕਲੀ ਹੈ।

ਅਹੁਦਾ
ਕਮਿਸ਼ਨਡ ਆਫ਼ਿਸਰ

ਕੁਲ ਪਦ
72

ਸੈਲਰੀ
35400-112400 ਰੁਪਏ

ਯੋਗਤਾ
ਗਰੈਜੂਏਟ

ਉਮਰ
37-34 ਸਾਲ ਤਕ

ਚੋਣ
ਲਿਖਿਤ ਤੇ ਇੰਟਰਵਿਊ

ਆਖ਼ਿਰੀ ਤਰੀਖ
 8 ਨਵੰਬਰ 2017

ਇੱਛੁਕ ਉਮੀਦਵਾਰ ਆਫੀਸ਼ਲ ਵੇਬਸਾਇਟ joinindianarmy.nic.in ਤੇ ਜਾ ਕੇ ਆਵੇਦਨ ਕਰ ਸਕਦੇ ਹਨ।