ਗੋਵਾ ਦੇ ਸਕੂਲਾਂ ਵਿਚ ਲਗੇਗੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਨਰੇਂਦਰ ਮੋਦੀ ਦੀ ਤਸਵੀਰਾਂ

ਗੋਵਾ ਦੇ ਸਕੂਲਾਂ ਵਿਚ ਲਗੇਗੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਨਰੇਂਦਰ ਮੋਦੀ ਦੀ ਤਸਵੀਰਾਂ

ਵੀਂ ਦਿੱਲੀ : ਗੋਵਾ ਸਰਕਾਰ ਨੇ ਸਿਖਿਆ ਵਿਭਾਗ  ਦਿੰਦੇ ਕਿਹਾ ਕਿ ਰਾਜ ਦੇ ਸਾਰੇ ਸਕੂਲਾਂ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਨਰੇਂਦਰ ਮੋਦੀ ਦੀ ਤਸਵੀਰਾਂ ਲਗਾਇਆਂ ਜਾਣ।

ਰਾਸ਼ਟਰਪਤੀ ਤੇ ਪ੍ਰਧਾਨਮੰਤਰੀ ਦੀ ਤਸਵੀਰਾਂ ਲਗਾਉਣ ਦਾ ਮੁਖ ਮਕਸਦ ਇਹ ਹੈ ਕਿ ਸਕੂਲ ਦੇ ਬੱਚਿਆਂ ਨੂੰ ਇਹ ਪਤਾ ਲਗੇ ਕੇ ਦੇਸ਼ ਦੇ ਪ੍ਰਧਾਨਮੰਤਰੀ ਤੇ ਰਾਸ਼ਟਰਪਤੀ ਕੌਣ ਹਨ। ਇਹ ਫੈਸਲਾ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਲਿਆ ਹੈ ਜੋ ਮਹਾਤਮਾ ਗਾਂਧੀ , ਭੀਮ ਰਾਵ ਅੰਬੇਡਕਰ , ਰਾਸ਼ਟਰਪਤੀ ਤੇ ਪ੍ਰਧਾਨਮੰਤਰੀ ਦੀ ਤਸਵੀਰਾਂ ਲਗਾਉਣ ਨੂੰ ਲਾਜ਼ਮੀ ਕਰਦਾ ਹੈ।