ਰੇਲਵੇ ਤੇ BSNL ਵਿਚ ਨਿਕਲੀ ਭਰਤੀਆਂ , ਇੰਝ ਕਰੋ ਆਵੇਦਨ

ਰੇਲਵੇ ਤੇ BSNL ਵਿਚ ਨਿਕਲੀ ਭਰਤੀਆਂ , ਇੰਝ ਕਰੋ ਆਵੇਦਨ

ਨਾਦਰਨ ਰੇਲਵੇ , ਨਵੀਂ ਦਿੱਲੀ ਨੇ ਆਪਣੇ ਡਿਵੀਜ਼ਨਲ ਆਫਿਸ ਲਈ ਐਸਐਸ ਆਈ/ਪੀ/ਵੇ , ਜੂਨੀਅਰ ਇੰਜੀਨਿਯਰ/ਪੀ.ਵੇ, ਵੇਲਡਰ , ਬਲੇਕਸਮਿਥ ਤੇ ਟ੍ਰੈਕ ਮੈਂਨ ਦੇ 4690 ਪਦ ਤੇ ਭਟਰੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਆਵੇਦਨ ਕਰਨ ਦੀ ਆਖ਼ਿਰੀ ਤਰੀਖ : 29 ਅਕਤੂਬਰ 2017

ਉਮਰ ਸੀਮਾ : 62 ਸਾਲ

BSNL ਨੇ ਡਿਸਟ੍ਰਿਕਟ ਜੂਨੀਅਰ ਅਕਾਊਂਟਸ ਆਫਸਰਜ਼ ਦੇ 996 ਪਦ ਲਈ ਆਵੇਦਨ ਮੰਗੇ ਹਨ। ਆਵੇਦਨ ਲਈ ਜਾਣਕਾਰੀਆਂ ਇਸ ਪ੍ਰਕਾਰ ਹਨ :

ਆਖ਼ਿਰੀ ਤਰੀਖ : 15 ਅਕਤੂਬਰ  2017

ਯੋਗਤਾ : ਐਮਕਾਮ , CA ,CS

www.externalexam.bsnl.co.in ਆਫੀਸ਼ਲ ਵੇਬਸਾਇਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ।