ਸ਼ਾਹਰੁਖ ਦੀ ਲਾਡਲੀ  ਸੁਹਾਨਾ ਦਾ White ਸ਼ਰਟ ’ਚ ਨਜ਼ਰ ਆਇਆ ਹੌਟ ਅੰਦਾਜ਼ , ਦੇਖੋ ਤਸਵੀਰ

ਸ਼ਾਹਰੁਖ ਦੀ ਲਾਡਲੀ  ਸੁਹਾਨਾ ਦਾ White ਸ਼ਰਟ ’ਚ ਨਜ਼ਰ ਆਇਆ ਹੌਟ ਅੰਦਾਜ਼ , ਦੇਖੋ ਤਸਵੀਰ

ਮੁੰਬਈ : ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਹਮੇਸ਼ਾ ਦੀ ਤਰ੍ਹਾਂ ਫਿਰ ਤੋਂ ਸੁਰਖੀਆਂ 'ਚ ਛਾਈ ਹੋਈ ਹੈ। ਹਾਲ ਹੀ 'ਚ ਸੁਹਾਨਾ ਦੀ ਇਕ ਤਸਵੀਰ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ 'ਤੇ ਖੂਬ ਛਾਈ ਹੋਈ ਹੈ। ਇਸ ਤਸਵੀਰ 'ਚ ਸੁਹਾਨਾ White ਸ਼ਰਟ ਪਹਿਨ ਹੌਟ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਕਿੰਗ ਖਾਨ ਦੀ ਬੇਟੀ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਸੁਹਾਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ।

ਬੀਤੇ ਦਿਨੀਂ ਸੁਹਾਨਾ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ ਜਿਸ 'ਚ ਉਹ ਆਪਣੀ ਕਿਸੇ ਕਰੀਬੀ ਦੋਸਤ ਨਾਲ ਸੈਲਫੀ ਲੈਂਦੇ ਦਿਖਾਈ ਦੇ ਰਹੀ ਸੀ। ਸੁਹਾਨਾ ਦੀ ਇਕ ਹੋਰ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਰਹੀ ਸੀ ਜਿਸ 'ਚ ਉਹ ਸਵੀਮਿੰਗ ਪੂਲ 'ਚ ਮਸਤੀ ਕਰਦੀ ਨਜ਼ਰ ਆਈ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਲੰਬੇ ਸਮੇਂ ਤੱਕ ਛਾਈ ਰਹੀ ਸੀ। ਇਸ ਤੋਂ ਇਲਾਵਾ 17 ਸਾਲ ਦੀ ਸੁਹਾਨਾ ਦੇ ਬਾਲੀਵੁੱਡ 'ਚ ਆਉਣ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਕ ਐਲਾਨ ਨਹੀਂ ਹੋਇਆ ਹੈ।