ਆਮਿਰ ਦੀ ਬੇਟੇ ਆਜ਼ਾਦ ਨਾਲ ਇਹ ਕਿਊਟ ਤਸੀਵਰ  ਹੋ ਰਹੀ ਹੈ ਵਾਇਰਲ

ਆਮਿਰ ਦੀ ਬੇਟੇ ਆਜ਼ਾਦ ਨਾਲ ਇਹ ਕਿਊਟ ਤਸੀਵਰ  ਹੋ ਰਹੀ ਹੈ ਵਾਇਰਲ

 


ਮੁੰਬਈ— ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੇ ਫਾਦਰਸ ਡੇ ਤੋਂ ਕੁਝ ਦਿਨ ਪਹਿਲਾਂ ਆਪਣੇ ਬੇਟੇ ਆਜ਼ਾਦ ਦੇ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸੀਵਰ 'ਚ ਆਜ਼ਾਦ ਆਮਿਰ ਦੀ ਪਤਨੀ ਕਿਰਨ ਦੀ ਗੋਦ 'ਚ ਨਜ਼ਰ ਆ ਰਿਹਾ ਹੈ। ਇਸ ਸਮੇਂ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਭਾਵੇ ਆਨ ਸਕ੍ਰੀਨ ਆਮਿਰ ਇਕ ਹਾਨੀਕਾਰਕ ਬਾਪੂ ਹੈ ਪਰ ਰੀਅਲ ਲਾਈਫ 'ਚ ਇਹ ਕਾਫੀ ਅਡੋਰੇਬਲ ਪਿਤਾ ਹੈ। ਇਹ ਤਸੀਵਰ ਸੁਪਰਸਟਾਰ ਦੀ ਸਾਫਟ ਸਾਈਡ ਨੂੰ ਦਿਖਾਉਂਦੀ ਹੈ।

ਪਿਛਲੇ ਸਾਲ ਦਸੰਬਰ 'ਚ ਆਜ਼ਾਦ ਪੰਜ ਸਾਲ ਦਾ ਹੋਇਆ ਹੈ। ਉਹ ਬਾਲੀਵੁੱਡ ਦੇ ਕਿਊਟ ਸਟਾਰ ਕਿਡਸ 'ਚੋਂ ਇਕ ਹੈ। ਆਜ਼ਾਦ ਆਮਿਰ ਦੀ ਦੂਜੀ ਪਤਨੀ ਕਿਰਣ ਰਾਓ ਦਾ ਪਹਿਲਾਂ ਬੇਟਾ ਹੈ। ਕਿਰਣ ਇਕ ਫਿਲਮ ਨਿਰਮਾਤਾ ਹੈ। ਆਮਿਰ ਅਤੇ ਕਿਰਣ ਦੋਵੇਂ ਹੀ ਉਸ ਨੂੰ ਲੈ ਕੇ ਕਾਫੀ ਪ੍ਰੋਟੈਕਟਿਵ ਰਹਿੰਦੇ ਹਨ ਭਾਵੇ ਉਹ ਕੈਮਰੇ ਸਾਹਮਣੇ ਉਸ ਦਾ ਚਿਹਰਾ ਨਹੀ ਛਿਪਾਉਂਦੇ ਹਨ ਪਰ ਉਹ ਉਸ ਦਾ ਚਿਹਰਾ ਮੀਡੀਆ 'ਚ ਦਿਖਾਉਣ ਨੂੰ ਲੈ ਕੇ ਜ਼ਿਆਦਾ ਉਤਸ਼ਾਹਿਤ ਵੀ ਨਹੀਂ ਹੁੰਦੇ ਹਨ। ਇਸ ਤੋਂ ਇਲਾਵਾ ਆਮਿਰ ਦੀ 2016 'ਚ ਆਈ ਫਿਲਮ 'ਦੰਗਲ' ਦੀ ਸਫਲਤਾ ਤੋਂ ਕਾਫੀ ਖੁਸ਼ ਹਨ।


Loading...