ਫਿਲਮ ‘ਹੀਰੋ’ ਨੂੰ ਹੋਏ 2 ਸਾਲ ਪੂਰੇ , ਆਥੀਆ ਸ਼ੈੱਟੀ ਨੇ ਕੀਤਾ ਸਲਮਾਨ ਦਾ ਧੰਨਵਾਦ

 ਫਿਲਮ ‘ਹੀਰੋ’ ਨੂੰ ਹੋਏ 2 ਸਾਲ ਪੂਰੇ , ਆਥੀਆ ਸ਼ੈੱਟੀ ਨੇ ਕੀਤਾ ਸਲਮਾਨ ਦਾ ਧੰਨਵਾਦ

ਮੁੰਬਈ— ਫਿਲਮ ਪੂਰੇ ਹੋਣ 'ਤੇ ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਸ਼ੈੱਟੀ ਨੇ ਸੁਪਰਸਟਾਰ ਸਲਮਾਨ ਖਾਨ ਦਾ ਧੰਨਵਾਦ ਕੀਤਾ ਹੈ। ਦਰਸਅਲ ਆਥੀਆ ਨੇ ਟਵਿਟਰ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''2 ਸਾਲ ਪਹਿਲਾਂ, ਜਦੋਂ ਇਹ ਸਭ ਸ਼ੁਰੂ ਹੋਇਆ, ਧੰਨਵਾਦੀ...। ਮੇਰੇ 'ਤੇ ਵਿਸ਼ਵਾਸ ਅਤੇ ਭਰੋਸਾ ਕਰਨ ਲਈ ਧੰਨਵਾਦ ਸਲਮਾਨ ਸਰ. 'ਹੀਰੋ' ਦੇ 2 ਸਾਲ ਪੂਰੇ''।

ਫਿਲਮ 'ਹੀਰੋ' ਸਾਲ 1989 ਦੀ ਸੁਭਾਸ਼ ਘਈ ਵਲੋਂ ਨਿਰਦੇਸ਼ਿਤ ਇਸ ਨਾਂ ਫਿਲਮ ਦਾ ਸੀਕਵਲ ਹੈ। ਇਸ ਫਿਲਮ 'ਚ ਜੈਕੀ ਸ਼ਰਾਫ ਅਹਿਮ ਭੂਮਿਕਾ 'ਚ ਨਜ਼ਰ ਆਏੇ ਸਨ। ਇਸ ਫਿਲਮ ਦੇ ਨਾਲ ਆਦਿਤਿਆ ਪੰਚੋਲੀ ਦਾ ਬੇਟਾ ਆਥੀਆ ਸ਼ੈੱਟੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।