ਸੋਨਾਕਸ਼ੀ ਇਸ ਬੈਕਲੈੱਸ ਡਰੈੱਸ ‘ਚ ਦਿੱਖ ਰਹੀ ਹੈ ਬੇਹੱਦ ਹੌਟ , ਬਣੀ ਫੈਸ਼ਨ ਸ਼ੋਅ ਦੀ Showstopper

 ਸੋਨਾਕਸ਼ੀ ਇਸ ਬੈਕਲੈੱਸ ਡਰੈੱਸ ‘ਚ ਦਿੱਖ ਰਹੀ ਹੈ ਬੇਹੱਦ ਹੌਟ , ਬਣੀ ਫੈਸ਼ਨ ਸ਼ੋਅ ਦੀ Showstopper

ਮੁੰਬਈ— ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਹਨਾ ਨੇ ਸਲਮਾਨ ਖਾਨ ਨਾਲ ਡੈਬਿਊ ਕੀਤਾ ਸੀ। ਫਿਲਮ ਸੁਪਰਹਿੱਟ ਰਹੀ ਤੇ ਸੋਨਾਕਸ਼ੀ ਨੇ ਵੀ ਕਾਫੀ ਸੁਰਖੀਆਂ ਬਟੋਰੀਆਂ। ਬਾਲੀਵੁੱਡ 'ਚ ਐਂਟਰੀ ਕਰਨ ਤੋਂ ਬਾਅਦ ਮਾਡਲਿੰਗ ਤੇ ਗਾਇਕੀ 'ਤੇ ਵੀ ਫੋਕਸ ਕੀਤਾ।

ਸੋਨਾਕਸ਼ੀ ਸਿਹਨਾ ਸੋਸ਼ਲ ਸਾਈਡ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਨੇ ਇਕ ਖੂਬਸੂਰਤ ਡਰੈੱਸ ਪਾਈ ਹੋਏ। ਦੱਸ ਦੇਈਏ ਕਿ ਉਹ ਹਾਲ ਹੀ 'ਚ ਇਕ ਫੈਸ਼ਨ ਸ਼ੋਅ ਦੀ ਸ਼ੋਅਸਟਾਪਰ ਬਣੀ । ਈਵੈਂਟ ਬਾਰੇ ਦੱਸਦੇ ਹੋਏ ਸੋਨਾਕਸ਼ੀ ਨੇ ਕਿਹਾ ਕਿ ਉਸ ਦੀ ਇਸ ਡਰੈੱਸ ਨੂੰ ਫਾਲਗੁਨੀ ਤੇ ਸ਼ੇਨ ਨੇ ਡਿਜ਼ਾਈਨ ਕੀਤਾ ਸੀ। ਉਸ ਦਾ ਮੇਕਅੱਪ ਨੀਲੂ ਨੇ ਕੀਤਾ ਸੀ।