ਟ੍ਰੈਡੀਸ਼ਨਲ ਡਰੈੱਸ ਪਹਿਨ ਸੰਨੀ ਲਿਓਨ ਨੇ ਰੈਂਪ ‘ਤੇ ਬਿਖੇਰੇ ਜਲਵੇ,  ਲਗ ਰਹੀ ਹੈ ਬੇਹੱਦ ਖੂਬਸੂਰਤ

ਟ੍ਰੈਡੀਸ਼ਨਲ ਡਰੈੱਸ ਪਹਿਨ ਸੰਨੀ ਲਿਓਨ ਨੇ ਰੈਂਪ ‘ਤੇ ਬਿਖੇਰੇ ਜਲਵੇ,  ਲਗ ਰਹੀ ਹੈ ਬੇਹੱਦ ਖੂਬਸੂਰਤ

ਮੁੰਬਈ— ਕੱਲ੍ਹ ਬੰਬੇ ਟਾਈਮਜ਼ ਫੈਸ਼ਨ ਵੀਕ ਵਿੱਚ ਰੈਂਪ 'ਤੇ ਸਿਤਾਰਿਆਂ ਨੇ ਆਪਣੇ ਜਲਵੇ ਬਿਖੇਰੇ ਪਰ ਸਾਰਿਆਂ ਦੀਆਂ ਨਜ਼ਰਾਂ ਸੰਨੀ ਲਿਓਨ 'ਤੇ ਰਹੀਆਂ। ਸੰਨੀ ਲਿਓਨ ਇਸ ਫੈਸ਼ਨ ਸ਼ੋਅ ਵਿੱਚ ਸ਼ੋਅ-ਸਟਾਪਰ ਬਣ ਕੇ ਆਈ। ਨੀਲੇ ਰੰਗ ਦੇ ਲਹਿੰਗੇ ਵਾਲੀ ਪੋਸ਼ਾਕ ਵਿੱਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।

ਸੰਨੀ ਨੇ ਇੱਥੇ ਮੰਨੇ ਪ੍ਰਮੰਨੇ ਡਿਜ਼ਾਈਨਰ ਰਿਆਜ਼ ਗੰਗਜੀ ਲਈ ਰੈਂਪ ਵਾਕ ਕੀਤੀ। ਇਸ ਤੋਂ ਬਾਅਦ ਉਨ੍ਹਾਂ ਕੁਝ ਤਸਵੀਰਾਂ ਆਪਣੇ ਪਤੀ ਡੇਨੀਅਲ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ।