ਵਿਰਾਟ ਨੇ ਇੰਸਟਾਗ੍ਰਾਮ ਤੇ ਲਾਈ ਅਨੁਸ਼ਕਾ ਨਾਲ ਆਪਣੀ ਪ੍ਰੋਫਾਇਲ ਫੋਟੋ

ਵਿਰਾਟ ਨੇ ਇੰਸਟਾਗ੍ਰਾਮ ਤੇ ਲਾਈ ਅਨੁਸ਼ਕਾ ਨਾਲ ਆਪਣੀ ਪ੍ਰੋਫਾਇਲ ਫੋਟੋ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਹਾਲ ਹੀ 'ਚ ਆਪਣੀ ਇੰਸਟਾਗ੍ਰਾਮ ਦੀ ਪ੍ਰੋਫਾਇਲ ਫੋਟੋ ਬਦਲੀ ਹੈ ਤੇ ਇਸ 'ਚ ਕੋਹਲੀ ਤੇ ਉਸਦੀ ਬਾਲੀਵੁੱਡ ਹੀਰੋਇਨ ਪ੍ਰੇਮੀਕਾ ਅਨੁਸ਼ਕਾ ਸ਼ਰਮਾ ਦੇ ਨਾਲ ਨਜ਼ਰ ਆ ਰਹੀ ਹੈ। ਇਸ ਖਬਰ ਨੇ ਦੋਵਾਂ ਦੇ ਫੈਂਸ ਨੂੰ ਖੁਸ਼ ਕਰ ਦਿੱਤਾ ਹੈ ਤੇ ਉਨ੍ਹਾਂ ਨੇ ਆਪਣੀ ਇਸ ਪੋਸਟ ਨੂੰ ਦੇਖ ਕੇ ਸੰਦੇਸ਼ ਵੀ ਦਿੱਤਾ ਹੈ।

ਸਪੋਰਟਸ ਐਵਾਰਡਸ ਫੰਕਸ਼ਨ ਦੇ ਦੌਰਾਨ ਇਕ ਬਾਰ ਫਿਰ ਵਿਰਾਟ ਤੇ ਅਨੁਸ਼ਕਾ ਨਾਲ ਨਜ਼ਰ ਆਏ ਸਨ। ਫੰਕਸ਼ਨ 'ਚ ਦੋਵੇਂ ਇਕ ਦੂਜੇ ਨਾਲ ਬਹੁਤ ਹੀ ਪਿਆਰੇ ਲੱਗਦੇ ਸਨ ਤੇ ਇਕ ਬਾਰ ਫਿਰ ਸਭ ਦਾ ਦਿਲ ਜਿੱਤ ਲਿਆ। ਲੋਕਾਂ ਦੇ ਇਸ ਤਰ੍ਹਾਂ ਦੇ ਰੀ-ਐਕਸ਼ਨ ਵੇਖ ਵਿਰਾਟ ਤੇ ਅਨੁਸ਼ਕਾ ਸ਼ਰਮਾਉਣ ਲੱਗੇ ਤੇ ਅਨੁਸ਼ਕਾ ਤਾਂ ਸ਼ਰਮਾ ਕੇ ਵਿਰਾਟ ਦੇ ਹੋਰ ਕਰੀਬ ਆ ਗਈ।