ਨਾਨਾ ਦੇ ਮੂੰਹੋ ਨਿਕਲਿਆਂ ‘ਨੋ ਕੁਮੈਂਟਸ’

ਨਾਨਾ ਦੇ ਮੂੰਹੋ ਨਿਕਲਿਆਂ ‘ਨੋ ਕੁਮੈਂਟਸ’

ਮੁੰਬਈ ਬੋਲੀਬੁੱਡ ਦਾ ਮਸ਼ਹੂਰ ਐਕਟਰ ਨਾਨਾ ਪਾਟੇਕਰ ਹਾਲ ਹੀ 'ਚ ਜੋਧਪੁਰ ਏਅਰਪੋਟ ਤੇ ਦੇਖਿਆਂ ਗਿਆ। ਇਸ ਦੌਰਾਨ ਮੀਡੀਆਂ ਨੇ ਉਨ੍ਹਾਂ ਨੂੰ ਘੇਰੇ ਵਿੱਚ ਲਿਆ ਤੇ ਉਨ੍ਹਾਂ ਤੋਂ ਵਾਰ-2 ਤਾਨੁਸ਼੍ਰੀ ਮਾਮਲੇ ਤੇ ਕਈ ਸਵਾਲ ਪੁੱਛੇ ਜਿਸ ਤੇ ਉਨ੍ਹਾਂ ਨੇ “ਨੋ ਕੁਮੈਂਟਸ” ਆਖ ਕੇ ਪਿੱਛਾ ਛੁਡਾ ਲਿਆ । ਉਨ੍ਹਾਂ ਨੇ ਕਿਹਾ ਕਿ ਮੁੰਬਈ ਜਾ ਕੇ ਕਾਨਫਰੰਸ ਕਰਾਂਗਾ। ਜਿੱਥੇ ਤੁਹਾਡੇ ਹਰ ਸਵਾਲ ਦਾ ਜਵਾਬ ਦਿੱਤਾ ਜਾਵੇਗਾ।