ਰੋਜ਼ਾਨਾ ਲੱਸੀ ਪੀਨਾ ਹੈ ਲਾਭਕਾਰੀ

ਰੋਜ਼ਾਨਾ ਲੱਸੀ ਪੀਨਾ ਹੈ ਲਾਭਕਾਰੀ

ਮੁੰਬਈ— ਗਰਮੀਆਂ ਦੇ ਦਿਨਾਂ ''ਚ ਧੁੱਪ ਦੇ ਕਾਰਨ ਲੋਕਾਂ ਨੂੰ ਕਈ ਪਰੇਸ਼ਾਨੀਆਂ ਹੁੰਦੀਆਂ ਹਨ। ਅਜਿਹੀ ਹਾਲਤ ''ਚ ਜੇਕਰ ਦਹੀਂ ਦੀ ਲੱਸੀ ਕੇ ਰੋਜ਼ ਪੀਤੀ ਜਾਵੇ ਤਾਂ ਇਸ ਨਾਲ ਸਰੀਰ ਨੂੰ ਬਹੁਤ ਫਾਇਦੇ ਹੁੰਦੇ ਹਨ। ਖਾਸ ਗੱਲ ਇਹ ਹੈ ਕਿ ਜੇਕਰ ਤੁਸੀਂ ਭੋਜਨ ਕਰਨ ਤੋਂ ਬਾਅਦ ਲੱਸੀ ਪੀਓਗੇ ਤਾਂ ਇਸ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲੇਗੀ। ਲੱਸੀ ਜਿੱਥੇ ਸਰੀਰ ਨੂੰ ਠੰਡਕ ਪਹੁੰਚਾਉਣ ਦਾ ਕੰਮ ਕਰਦੀ ਹੈ, ਉੱਥੇ ਹੀ ਇਹ ਸਰੀਰ ਦੇ ਲਈ ਕਾਫੀ ਫਾਇਦੇਮੰਦ ਵੀ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਲੱਸੀ ਦੇ ਗੁਣਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸਨੂੰ ਜ਼ਿਆਦਾਤਰ ਲੋਕ ਨਹੀਂ ਜਾਣਦੇ। 
1. ਕਬਜ਼ ਦੀ ਪਰੇਸ਼ਾਨੀ
ਕਬਜ਼ ''ਚ ਲੱਸੀ ਦਾ ਇਸਤੇਮਾਲ ਕਿਸੇ ਅਮ੍ਰਿਤ ਤੋਂ ਘੱਟ ਨਹੀਂ ਹੈ। ਕਬਜ਼ ਹੋਣ ''ਤੇ ਲੱਸੀ ''ਚ ਅਜਵਾਇਨ ਮਿਲਾ ਕੇ ਪੀਣ ਨਾਲ ਕੁੱਝ ਹੀ ਦਿਨਾਂ ''ਚ ਇਸ ਪਰੇਸ਼ਾਨੀ ਤੋਂ ਰਾਹਤ ਮਿਲਦੀ ਹੈ। ਪੇਟ ਦੀ ਸਫਾਈ ਲਈ ਗਰਮੀਆਂ ''ਚ ਪੁਦੀਨਾ ਮਿਲਾਕੇ ਲੱਸੀ ਪੀਓ।
2. ਪਾਚਣ ਕਿਰਿਆ ਠੀਕ
ਜਿਨ੍ਹਾਂ ਲੋਕਾਂ ਨੂੰ ਭੋਜਨ ਠੀਕ ਤਰ੍ਹਾਂ ਨਹੀਂ ਪਚਦਾ। ਉਨ੍ਹਾਂ ਨੂੰ ਰੋਜ਼ਾਨਾਂ ਲੱਸੀ ''ਚ ਭੁੰਨੇ ਜੀਰੇ ਦਾ ਪਾਊਡਰ, ਕਾਲੀ ਮਿਰਚ ਦਾ ਪਾਊਡਰ ਅਤੇ ਸੇਂਧਾ ਨਮਕ ਸਾਮਾਨ ਮਾਤਰਾ ''ਚ ਮਿਲਾ ਕੇ ਹੋਲੀ-ਹੋਲੀ ਪੀਣਾ ਚਾਹੀਦਾ ਹੈ। 
3. ਵਿਟਾਮਿਨ
ਲੱਸੀ ''ਚ ਵਿਟਾਮਿਨ-ਸੀ, ਏ, ਈ, ਕੇ ਅਤੇ ਬੀ ਪਾਏ ਜਾਂਦੇ ਹਨ, ਜੋ ਸਰੀਰ ਦੇ ਪੋਸ਼ਣ ਦੀ ਕਮੀ ਨੂੰ ਪੂਰਾ ਕਰਦੇ ਹਨ। 
4. ਲੂ ਤੋਂ ਬਚਾਏ
ਗਰਮੀ ਦੀ ਵਜ੍ਹਾ ਕਰਕੇ ਸਰੀਰਕ ਸਮੱਸਿਆ ਹੋ ਜਾਂਦੀ ਹੈ ਜਾ ਫਿਰ ਲੂ ਲੱਗਣ ''ਤੇ ਲੱਸੀ ਦਾ ਇਸਤੇਮਾਲ ਕਰਨਾ ਸਭ ਤੋਂ ਵਧੀਆ ਹੈ। ਇਸਦੀ ਤਾਸੀਰ ਠੰਡੀ ਹੁੰਦੀ ਹੈ। 
5. ਅੱਖਾਂ
ਜੇਕਰ ਅੱਖਾਂ ''ਚ ਜਲਨ ਹੋ ਰਹੀ ਹੈ ਤਾਂ ਦਹੀਂ ''ਚ ਮਲਾਈ ਮਿਲਾ ਕੇ ਪਲਕਾਂ ''ਤੇ ਲਗਾਓ। ਇਸਦੇ ਨਾਲ ਹੀ ਜੇਕਰ ਤੁਸੀਂ ਲੱਸੀ ਰੋਜ਼ ਪੀਂਦੇ ਹੋ ਤਾਂ ਤੁਹਾਨੂੰ ਇਸ ਨਾਲ ਕਾਫੀ ਆਰਾਮ ਮਿਲੇਗਾ। 
6. ਹੱਡੀਆਂ ਮਜ਼ਬੂਤ 
ਇਸ ''ਚ ਬਾਕੀ ਤੱਤਾਂ ਦੇ ਨਾਲ-ਨਾਲ ਕੈਲਸ਼ੀਅਮ ਦੀ ਮਾਤਰਾ ਕਾਫੀ ਹੁੰਦੀ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ। 
7. ਕੋਲੈਸਟਰੌਲ
ਰੋਜ਼ ਇਕ ਗਿਲਾਸ ਲੱਸੀ ਪੀਣ ਨਾਲ ਕੋਲੈਸਟਰੌਲ ਪੱਧਰ ਘੱਟ ਹੁੰਦਾ ਹੈ ਅਤੇ ਦਿਲ ਦੇ ਦੌਰੇ ਦਾ ਖਤਰਾ ਘੱਟ ਜਾਂਦਾ ਹੈ। 
8. ਗੈਸ 
ਲੱਸੀ ''ਚ ਮਿਸ਼ਰੀ, ਕਾਲੀ ਮਿਰਚ ਅਤੇ ਸੇਂਧਾ ਨਮਕ ਮਿਲਾ ਕੇ ਪੀਣ ਨਾਲ ਗੈਸ ਦੀ ਪਰੇਸ਼ਾਨੀ ਦੂਰ ਹੋ ਜਾਂਦੀ ਹੈ।ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ 

Sponsored by Revcontent

Trending

This 2,000 Year Old Blood Sugar Trick 'Destroys' the Diabetes Industry!

पेट की चर्बी खत्म करने के लिए 1 अनोखा तरीका, 30 दिन में घटेगा 15 किलो वजन

Chandigarh Girl Lowers Her Blood Sugar 120 Points in 14 Days with 1 'Odd' Trick

शरीर से रोज़ 1 किलो वज़न घटाने का 1 सीक्रेट फॉर्मूला हुआ लीक !

Natural And Smart Way For Weight Lose Within 2 Weeks

Regrow Your Hair Without Any Side Effects. Book Appointment Now!

ਸੰਬੰਧਿਤ ਸਮੱਗਰੀ

ਇਸ ਤਰ੍ਹਾਂ ਬਣਾਓ ਦਹੀਂ ਆਲੂ ਦੀ ਸਬਜੀ

ਦਹੀਂ ''ਚ ਮਿਲਾ ਕੇ ਖਾਓ ਇਹ ਚੀਜ਼ਾਂ ਹੋਣਗੇ ਕਈ ਫਾਇਦੇ

ਕੋਸੇ ਪਾਣੀ ''ਚ ਨਮਕ ਮਿਲਾ ਕੇ ਪੀਣ ਨਾਲ ਹੁੰਦੇ ਹਨ ਕਈ ਫਾਇਦੇ

ਇਸ ਤਰ੍ਹਾਂ ਬਣਾਓ ਬਚੇ ਹੋਏ ਦਹੀ ਵੜੇ ਦੇ ਪਰੋਂਠੇ

ਤਾਂਬੇ ਦੇ ਬਰਤਨਾਂ ''ਚ ਭੁੱਲ ਕੇ ਵੀ ਨਾ ਰੱਖੋ ਇਹ ਚੀਜ਼ਾਂ ਹੋਣਗੀਆਂ ਸਿਹਤ ਸੰਬੰਧੀ ਕਈ ਪਰੇਸ਼ਾਨੀਆਂ

ਗਰਮੀਆਂ ''ਚ ਜ਼ਰੂਰ ਕਰੋਂ ਦਹੀਂ ਦਾ ਇਸਤੇਮਾਲ, ਮਿਲਣਗੇ ਕਈ ਫਾਇਦੇ

By Datomata®

 

LATEST NEWS

ਇਕੱਠੇ ਜੀਣ-ਮਰਣ ਦੀਆਂ ਕਸਮਾਂ ਖਾ ਕੇ ਲਵ-ਮੈਰਿਜ ਕਰਵਾਈ, 16 ਸਾਲ ਬਾਅਦ ਪਤਨੀ ਨੇ ਕੀਤਾ ਲਵ-ਮੈਰਿਜ ਦਾ ਭਿਆਨਕ ਅੰਤ

ਆਈ.ਸੀ.ਜੇ. ਅੱਜ ਕਰੇਗੀ ਕੁਲਭੂਸ਼ਣ ਮਾਮਲੇ ''ਚ ਸੁਣਵਾਈ, ਖੁੱਲ੍ਹੇਗੀ ਪਾਕਿ ਦੀ ਪੋਲ

ਹੁਸ਼ਿਆਰਪੁਰ ''ਚ ਮਿਨੀ ਬੱਸ ਪਲਟਨ ਨਾਲ 25 ਲੋਕ ਜ਼ਖਮੀ, 1 ਦੀ ਮੌਤ (ਦੇਖੋ ਤਸਵੀਰਾਂ)

ਲੁਧਿਆਣਾ ਝੰਡੀ ਵਾਲੀ ਕਾਰ ਤੋਂ ਸੱਖਣਾ!

ਸਰਕਾਰੀ ਵੈਬਸਾਇਟ ''ਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਜਾਣੋਂ ਕਿਉਂ

FOR ANY QUERY

FOR ADVERTISEMENT QUERY

[email protected]

[email protected]

TOLL FREE : 1800 137 6200

Home|

Privacy Policy|

Live Help|

© 2017 Punjab Kesari, All Rights Reserved