ਜੰਮੂ-ਕਸ਼ਮੀਰ ਦੇ ਬਾਂਦੀਪੋਰ ‘ਚ ਇਕ ਅੱਤਵਾਦੀ ਢੇਰ

ਜੰਮੂ-ਕਸ਼ਮੀਰ ਦੇ ਬਾਂਦੀਪੋਰ ‘ਚ ਇਕ ਅੱਤਵਾਦੀ ਢੇਰ

ਬਾਂਦੀਪੋਰ— ਜੰਮੂ-ਕਸ਼ਮੀਰ ਦੇ ਬਾਂਦੀਪੋਰ 'ਚ ਫੌਜ ਅਤੇ ਅੱਤਵਾਦੀ ਦੇ ਮੁਕਾਬਲੇ 'ਚ ਫੌਜ ਨੇ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ। ਖਬਰ ਮਿਲੀ ਹੈ ਕਿ ਇਸ ਦੌਰਾਨ ਇਕ ਫੌਜੀ ਜਵਾਨ ਵੀ ਜ਼ਖਮੀ ਹੋਇਆ ਹੈ।

Loading...