ਦਸਵੀ ਜਮਾਤ ਦੀ ਵਿਦਿਆਰਥਣ ਨੇ ਸਕੂਲ ‘ਚ ਫਾਹਾ ਲੈ ਕੇ ਕੀਤੀ ਖੁਦਖੁਸ਼ੀ

ਦਸਵੀ ਜਮਾਤ ਦੀ ਵਿਦਿਆਰਥਣ ਨੇ ਸਕੂਲ ‘ਚ ਫਾਹਾ ਲੈ ਕੇ ਕੀਤੀ ਖੁਦਖੁਸ਼ੀ

ਖਮਾਣੋਂ  -ਇੱਥੋਂ ਦੇ ਖੰਨਾ ਰੋਡ 'ਤੇ ਸਥਿਤ ਇੱਕ ਪ੍ਰਾਈਵੇਟ ਸਕੂਲ ਦੀ ਵਿਦਿਆਰਥਣ ਵਲੋਂ ਸਕੂਲ 'ਚ ਛੱਤ ਵਾਲੇ ਪੱਖੇ ਨਾਲ ਚੁੰਨੀ ਬੰਨ੍ਹ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ। ਮ੍ਰਿਤਕਾ ਦੀ ਪਹਿਚਾਣ ਸੀਤਲ ਕੌਰ (15) ਵਾਸੀ ਪਿੰਡ ਚੜ੍ਹੀ ਤਹਿਸੀਲ ਖਮਾਣੋਂ ਦੇ ਰੂਪ 'ਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਲੜਕੀ ਵਲੋਂ ਇਸ ਘਟਨਾ ਨੂੰ ਅੰਜਾਮ ਅੱਜ ਦੁਪਹਿਰ ਕਰੀਬ ਪੌਣੇ ਬਾਰਾ ਵਜੇ ਸਕੂਲ ਦੀ ਦੂਜੀ ਮੰਜ਼ਲ 'ਤੇ ਬਣੇ ਸਟੋਰ 'ਚ ਦਿੱਤਾ ਗਿਆ