ਸ਼੍ਰੀਨਗਰ ‘ਚ ਮੌਸਮ ਦੀ ਸਭ ਤੋਂ ਠੰਡੀ ਰਾਤ, ਅੱਜ ਪੈ ਸਕਦਾ ਹੈ ਮੀਂਹ

ਸ਼੍ਰੀਨਗਰ ‘ਚ ਮੌਸਮ ਦੀ ਸਭ ਤੋਂ ਠੰਡੀ ਰਾਤ, ਅੱਜ ਪੈ ਸਕਦਾ ਹੈ ਮੀਂਹ

ਸ਼੍ਰੀਨਗਰ—ਸ਼੍ਰੀਨਗਰ ਵਿਚ ਕੱਲ ਮੌਸਮ ਦੀ ਸਭ ਤੋਂ ਠੰਡੀ ਰਾਤ ਰਹੀ, ਜਿਥੇ ਤਾਪਮਾਨ 0 ਤੋਂ 0.7 ਡਿਗਰੀ ਹੇਠਾਂ ਪਹੁੰਚ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕੱਲ ਘਾਟੀ ਵਿਚ ਮੀਂਹ ਪੈ ਸਕਦਾ ਹੈ, ਜਿਸ ਨਾਲ ਖੁਸ਼ਕ ਮੌਸਮ ਖਤਮ ਹੋਣ ਦੀ ਸੰਭਾਵਨਾ ਹੈ।

 ਉਥੇ ਹੀ ਕੋਕਰਨਾਗ 'ਚ 3.6 ਡਿਗਰੀ, ਕਾਜੀਕੁੰਡ 'ਚ ਘੱਟੋ-ਘੱਟ ਤਾਪਮਾਨ 0 ਤੋਂ 0.4 ਡਿਗਰੀ ਹੇਠਾਂ, ਪਹਿਲਗਾਮ 'ਚ 0 ਤੋਂ 1.7 ਡਿਗਰੀ ਹੇਠਾਂ ਅਤੇ ਗੁਲਮਰਗ 'ਚ 0 ਤੋਂ 0.6 ਡਿਗਰੀ ਹੇਠਾਂ ਸੈਲਸੀਅਸ ਦਰਜ ਕੀਤਾ ਗਿਆ।