ਅਮਰੀਕਾ ਨੇ ਵਣਾਈ ਇੱਕ ਵਾਰ ‘ਚ ਚਾਰ ਗੋਲੀਆਂ ਫਾਇਰ ਕਰਨ ਵਾਲੀ ਰਿਬਨ ਗੰਨ

ਅਮਰੀਕਾ ਨੇ ਵਣਾਈ ਇੱਕ ਵਾਰ ‘ਚ ਚਾਰ ਗੋਲੀਆਂ ਫਾਇਰ ਕਰਨ ਵਾਲੀ ਰਿਬਨ ਗੰਨ

RANA(7889215448)ਭਵਿੱਖ ਚ ਜੰਗ ਦੇ ਆਸਾਰ ਦੇਖਦਿਆਂ ਦੁਨੀਆ ਦੇ ਸਾਰੇ ਦੇਸ਼ ਨਵੇ-ਨਵੇ ਹਥਿਆਰ ਵਿਕਸਤ ਕਰਨਚ ਲੱਗੇ ਹਨ। ਇਸੇ ਲੜੀ ‘ਚ ਅਮਰੀਕਾ ਦੀਐੱਫ਼ਡੀ ਐਮੁਨੀਸ਼ਨ ਨਾਂ ਦੀ ਕੰਪਨੀ ਨੇ ਇਕ ਵਾਰ ਚ ਚਾਰ ਗੋਲੀਆਂ ਫਾਇਰ ਕਰਨ ਵਾਲੀ ਰਿਬਨ ਗੰਨ ਤਿਆਰ ਕੀਤੀ ਹੈ ।ਇਸ ਗੰਨ ਨਾਲ ਪ੍ਰਤੀ ਸਕਿੰਡ 250 ਰਾਊਂਡ ਫਾਇਰਿੰਗ ਕੀਤੀ ਜਾ ਸਕਦੀ ਹੈ । ਅਮਰੀਕੀ ਫੌਜ ਇਸ ਦਾ ਪ੍ਰਿਖਣ ਕਰ ਰਹੀ ਹੈ।