ਫੇਸਬੁੱਕ ਮੈਸੇਂਜਰ ਦਾ ਸਰਵਰ ਡਾਊਨ, ਯੂਜ਼ਰਸ ਪਰੇਸ਼ਾਨ

ਫੇਸਬੁੱਕ ਮੈਸੇਂਜਰ ਦਾ ਸਰਵਰ ਡਾਊਨ, ਯੂਜ਼ਰਸ ਪਰੇਸ਼ਾਨ

ਜਲੰਧਰ- ਦੁਨੀਆ ਦੀ ਸਭ ਤੋਂ ਪ੍ਰਸਿੱਧ ਮੈਸੇਜਿੰਗ ਐਪ ਫੇਸਬੁੱਕ ਮੈਸੇਂਜਰ ਦਾ ਸਰਵਰ ਡਾਊਨ ਹੋ ਗਿਆ ਹੈ ਜਿਸ ਕਾਰਨ ਯੂਜ਼ਰਸ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਸੇਂਜਰ ਦਾ ਸਰਵਰ ਡਾਊਨਲ ਹੋਣ ਕਾਰਨ ਯੂਜ਼ਰ ਨੂੰ ਮੈਸੇਜ ਸੈਂਡ ਅਤੇ ਰਿਸੀਵ ਕਰਨ 'ਚ ਪ੍ਰੇਸ਼ਾਨੀ ਹੋ ਰਹੀ ਹੈ।

ਜਲੰਧਰ- ਦੁਨੀਆ ਦੀ ਸਭ ਤੋਂ ਪ੍ਰਸਿੱਧ ਮੈਸੇਜਿੰਗ ਐਪ ਫੇਸਬੁੱਕ ਮੈਸੇਂਜਰ ਦਾ ਸਰਵਰ ਡਾਊਨ ਹੋ ਗਿਆ ਹੈ ਜਿਸ ਕਾਰਨ ਯੂਜ਼ਰਸ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਸੇਂਜਰ ਦਾ ਸਰਵਰ ਡਾਊਨਲ ਹੋਣ ਕਾਰਨ ਯੂਜ਼ਰ ਨੂੰ ਮੈਸੇਜ ਸੈਂਡ ਅਤੇ ਰਿਸੀਵ ਕਰਨ 'ਚ ਪ੍ਰੇਸ਼ਾਨੀ ਹੋ ਰਹੀ ਹ

Down Detector ਦੀ ਰਿਪੋਰਟ ਮੁਤਾਬਕ ਮੈਸੇਂਜਰ ਡਾਊਨ ਦੀ ਸਮੱਸਿਆ ਸਵੇਰੇ ਕਰੀਬ 11 ਵਜੇ ਤੋਂ ਯੂ.ਕੇ. ਅਤੇ ਯੂਰਪ 'ਚ ਸ਼ੁਰੂ ਹੋਈ ਸੀ। ਜਿਸ ਤੋਂ ਬਾਅਦ Down Detector ਨੇ ਦੱਸਿਆ ਕਿ ਲੋਕਾਂ ਨੇ ਇਸ ਸਮੱਸਿਆ ਬਾਰੇ ਰਿਪੋਰਟ ਕੀਤਾ। ਆਈਫੋਨ, ਫੇਸਬੁੱਕ ਅਤੇ ਡੈਸਕਟਾਪ ਕੰਪਿਊਟਰ 'ਤੇ ਮੈਸੇਂਜਰ ਐਪ ਇਸਤੇਮਾਲ ਕਰਨ ਵਾਲੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ ਮੈਸੇਂਜਰ ਐਪ ਦਾ ਇਸਤੇਮਾਲ ਕਰਨ 'ਚ ਸਮੱਸਿਆ ਆ ਰਹੀ ਸੀ। ਉਥੇ ਹੀ ਇਕ ਮੈਸੇਂਜਰ ਯੂਜ਼ਰ ਨੇ ਲਿਖਿਆ ਕਿ ਡੈਸਕਟਾਪ ਮੈਸੇਂਜਰ ਦਾ ਇਸਤੇਮਾਲ ਕਰਨ 'ਚ ਸਮੱਸਿਆ ਹੋਣ 'ਤੇ ਮੈਂ ਫੇਸਬੁੱਕ ਪੇਜ 'ਤੇ ਮੈਸੇਜ ਸੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾਂ ਹਾਂ ਪਰ ਮੈਸੇਜ ਸੈਂਡ ਨਹੀਂ ਹੋ ਪਾਇਆ।