ਤੁਹਾਡੇ ਪਾਰਟਨਰ ਤੇ ਨਜ਼ਰ ਰਖੇਗੀ ਇਹ ਐਪ

ਤੁਹਾਡੇ ਪਾਰਟਨਰ ਤੇ ਨਜ਼ਰ ਰਖੇਗੀ ਇਹ ਐਪ

ਜਲੰਧਰ: ਅੱਜ ਅਸੀਂ ਤੁਹਾਨੂੰ ਕੁਝ ਅਜਿਹੀ ਐਪਸ ਦੇ ਬਾਰੇ 'ਚ ਦਸਾਂਗੇ। ਜਿਨ੍ਹਾਂ ਨੂੰ ਡਾਊਨਲੋਡ ਕਰਕੇ ਤੁਸੀਂ ਆਪਣੇ ਪਾਰਟਨਰ ਅਤੇ ਪਰਿਵਾਰ ਦੇ ਮੈਂਬਰ 'ਤੇ ਨਿਗਰਾਨੀ ਰੱਖ ਸਕਦੇ ਹਾਂ। ਉਂਝ ਤਾਂ ਗੂਗਲ ਪਲੇਅ ਸਟੋਰ 'ਤੇ ਕਾਫੀ ਐਪਸ ਮੌਜੂਦ ਹੈ ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਐਪਸ ਦੀ ਜਾਣਕਾਰੀ ਦੇਵਾਗੇਂ ਜੋ ਸਭ ਤੋਂ ਬੈਸਟ ਹੈ। ਇਸ ਐਪਸ ਦਾ ਨਾ Couple Monitor, Find Partner, Couple Keeper, Track Coupled ਹੈ। ਇਸ ਸਾਰੀਆਂ ਨੂੰ ਤੁਸੀਂ ਗੂਗਲ ਪਲੇਅ ਸਟੋਰ ਦੇ ਰਾਹੀਂ ਡਾਊਨਲੋਡ ਕਰ ਸਕਦੇ ਹੋ।

Couple Monitor - ਇਸ ਐਪ ਦੀ ਮਦਦ ਤੋਂ ਤੁਸੀਂ ਆਪਣੇ ਪਾਰਟਨਰ ਦੇ ਫੋਨ ਕਾਲ ਅਤੇ ਟੈਕਸਟ ਮੈਸੇਜ ਦੀ ਜਾਣਕਾਰੀ ਲੈ ਸਕਦੇ ਹੋ। ਇਸ ਦੇ ਨਾਲ ਤੁਸੀਂ ਫੋਟੋ, ਵੀਡੀਓ ਅਤੇ ਆਡੀਓ ਰਿਕਾਰਡਿੰਗਸ ਦੀ ਜਾਣਕਾਰੀ ਵੀ ਲੈ ਸਕਦੇ ਹੋ।

Find Partner - GPS ਦੀ ਮਦਦ ਨਾਲ ਇਹ ਐਪ ਤੁਹਾਡੇ ਪਾਰਟਨਰ ਅਤੇ ਪਰਿਵਾਰ ਦੇ ਲੋਕਾਂ ਦੀ ਤੁਹਾਨੂੰ ਜਾਣਕਾਰੀ ਦਿੰਦਾ ਹੈ। ਇਕ ਵਾਰ ਰਜਿਸਟਰ ਕਰਨ 'ਤੇ ਐਪ ਤੁਹਾਨੂੰ ਨੋਟੀਫਿਕੇਸ਼ਨ ਦਿੰਦੀ ਰਹੇਗੀ।

Couple Keeper -  ਇਸ ਐਪ ਦੀ ਮਦਦ ਨਾਲ ਤੁਸੀਂ ਆਪਣੇ ਪਾਰਟਨਰ ਅਤੇ ਪਰਵਾਰ ਦੇ ਲੋਕਾਂ 'ਤੇ ਨਜ਼ਰ ਰੱਖ ਸਕਦੇ ਹੋ।

Track Coupled - ਇਹ ਐਪ ਫੋਨ ਕਾਲ ਦੇ ਨਾਲ ਮੈਸੇਜ ਡੀ-ਟੇਲਸ ਦੀ ਵੀ ਜਾਣਕਾਰੀ ਦਿੰਦਾ ਹੈ। ਇਸ ਤੋਂ ਇਲਾਵਾ GPS ਦੀ ਮਦਦ ਤੋਂ ਤੁਸੀਂ ਆਪਣੀਆਂ ਦੀ ਲੋਕੇਸ਼ਨ ਦਾ ਪਤਾ ਲਗਾ ਸਕਦੇ ਹੋ।
Couple Tracker - ਇਸ ਐਪ ਦੀ ਮਦਦ ਨਾਲ ਤੁਸੀਂ ਫੋਨ ਕਾਲ ਅਤੇ ਟੈਕਸਟ ਮੈਸੇਜ ਦੀ ਜਾਣਕਾਰੀ ਲੈ ਸਕਦੇ ਹੋ। ਨਾਲ ਹੀ ਤੁਸੀਂ ਡਿਲੀਟ ਕੀਤੇ ਗਏ ਮੈਸੇਜ ਨੂੰ ਵੀ ਵੇਖ ਸਕਦੇ ਹੋ।