ਕਾਬੁਲ ‘ਚ ਹੋਇਆ ਬੰਬ ਧਮਾਕਾ,  21 ਮਰੇ, 45 ਜ਼ਖਮੀ

ਕਾਬੁਲ ‘ਚ ਹੋਇਆ ਬੰਬ ਧਮਾਕਾ,  21 ਮਰੇ, 45 ਜ਼ਖਮੀ

ਕਾਬੁਲ— ਅਫ਼ਗਾਨਿਸਤਾਨ ਦੀ ਰਾਜਧਾਨੀ 'ਚ ਹੋਏ ਦੋਹਰੇ ਬੰਬ ਧਮਾਕੇ 'ਚ 21 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਤੇ ਇਨ੍ਹਾਂ ਧਮਾਕਿਆਂ 'ਚ ਘੱਟ ਤੋਂ ਘੱਟ 45 ਲੋਕ ਜ਼ਖਮੀ ਹੋਏ ਹਨ। ਅਜੇ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਵੀ ਅੱਤਵਾਦੀ ਸੰਗਠਨ ਨੇ ਨਹੀਂ ਲਈ ਹੈ।


Loading...